ਪਾਕਿਸਤਾਨੀ ਡਰੋਨ ਨੇ ਚਾਰ ਵਾਰ ਭਾਰਤ ‘ਚ ਕੀਤੀ ਘੁਸਪੈਠ, 166 ਰਾਉਂਡ ਫਾਇਰਿੰਗ ਕਰਕੇ ਭਜਾਇਆ, BSF-ਪੁਲਿਸ ਨੇ ਕੀਤੀ ਤਲਾਸ਼ੀ, ਕੋਈ ਬਰਾਮਦਗੀ ਨਹੀਂ

ਡਰੋਨ ਦਾ ਕਰੀਬ 45 ਮਿੰਟ ਤੱਕ ਭਾਰਤੀ ਸਰਹੱਦ ਅੰਦਰ ਰਹਿਣਾ, ਖ਼ਤਰੇ ਵੱਲ ਇਸ਼ਾਰਾ ਬੀਐਸਐਫ ਦੇ ਆਈਜੀ ਅਤੇ ਐਸਐਸਪੀ ਗੁਰਦਾਸਪੁਰ ਨੇ ਖੁਦ ਮੌਕੇ ਦਾ ਜਾਇਜ਼ਾ ਲਿਆ ਗੁਰਦਾਸਪੁਰ, 23 ਅਪ੍ਰੈਲ (ਮੰਨਣ ਸੈਣੀ)। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਕਸਬਾ ਦੋਰਾਂਗਲਾ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਚੌਕੀ ਆਦੀਆਂ ਚ ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨੀ ਡਰੋਨਾਂ ਦੀ ਗਤੀਵਿਧੀ ਰਿਕਾਰਡ ਕੀਤੀ … Continue reading ਪਾਕਿਸਤਾਨੀ ਡਰੋਨ ਨੇ ਚਾਰ ਵਾਰ ਭਾਰਤ ‘ਚ ਕੀਤੀ ਘੁਸਪੈਠ, 166 ਰਾਉਂਡ ਫਾਇਰਿੰਗ ਕਰਕੇ ਭਜਾਇਆ, BSF-ਪੁਲਿਸ ਨੇ ਕੀਤੀ ਤਲਾਸ਼ੀ, ਕੋਈ ਬਰਾਮਦਗੀ ਨਹੀਂ